Friday, 18 May 2018

Tochan song lyrics in punjabi sidhu musse wala

ਹੋ ਅੱਜ ਜੱਟਾ ਵਾਲੀ ਕਰਨੀ ਆ
ਸੈੱਟ ਕਰਲੋ ਅਵਾਜ ਸਪੀਕਰਾ ਦੀ
ਮੂਸੇਵਾਲਾ ਬਿੱਗ ਬਰਡ ਆਉਣ ਲੱਗੇ਼਼
ਬੂਫਰਾ ਦੀ ਜੋੜੀ ਇੱਕ ਰੱਖੀ ਬੈਕ ਤੇ
ਕੰਬ ਦੇ ਨੇ ਦਿਲ ਜਦੋ ਬੇਸ ਛੱਡਦੇ
ਕੰਨ ਲਾ ਕੇ ਸੁਣੀ ਮੁਸਰੇਟੀ ਨੂੰ
ਫਾਰਮ ਟਰੈਕ ਸਾਡੇ ਅੱਖਾ ਕਰਦੇ
ਬੱਚਾ ਬੱਚਾ ਕਰਦਾ ਹੈ
ਮਾਣ ਜੱੱਟ ਤੇ
ਹਾਰ ਆਖਦੇ ਨੀ ਬੀਬਾ ਮੈ ਜਾਵਾ ਜਿੱਤ ਕੇ
ਟੋਚਨਾ ਦਾ ਜੱਟ ਨੀ ਸੋ਼ਕੀਨ ਮੁੱਢ ਤੋ
ਜੇ ਅੜੀਆ ਕਰੇਗੀ   ਨੀ ਮੈ ਲੈਜੂ ਖਿਚੱਕੇ
ਹੋ ਖੂਨ ਚ ਰਸੁਖ ਜਿੱਦੀ ਪੁਣਾ ਮਿੱਠੀਏ
ਮੋੜਾ ਉਤੇ ਬੈਠ ਅੱਲੜਾ ਨੀ ਪੱਟੀਆ
ਡੇਰ ਮੂਹਰੋ ਚੱਕ ਦਇਏ ਰੱਬ ਵੱਲ ਨੂੰ
ਐਵੇ ਮੇਲਿਆ ਤੇ ਗੱਡੀਆ ਨੀ ਝੰਡੀਆ ੨
ਜਿਹੜੀ ਤੂੰ ਮਡੀਰ ਨੂੰ ਨੀ ਸਿਰਾ ਦੱਸਦੀ
ਸਾਡੇ ਕੋਲੋ ਜਾਦੀ ਐ ਟਰੈਂਡ ਸਿੱਖ ਕੇ
ਟੋਚਨਾ ਦਾ ਜੱਟ ਨੀ ਸੋ਼ਕੀਨ ਮੁੱਢ ਤੋ
ਜੇ ਅੜੀਆ ਕਰੇਗੀ   ਨੀ ਮੈ ਲੈਜੂ ਖਿਚੱਕੇ

No comments:

Post a Comment