ਕੋਹਾਂ ਪਹਾੜ ਲੰਘ ਕੇ
ਇੱਕ ਸ਼ਹਿਰ ਸੁਪਨਿਆ ਦਾ
ਸਾਨੂੰ ੳੁਹ ਸ਼ਹਿਰ ਅਜੀਯ ਕਾਫੀ
ਉਹ ਸ਼ਹਿਰ ਸੁਪਨਿਆ ਦਾ
ਤੇਰੇ ਵਾਸਤੇ ਵੇ ਸੱਜਣਾਂ ਪੀੜਾਂ ਅਸੀਂ ਹੰਢਾਂਈਆ
ਤੇਰੇ ਵਾਸਤੇ ਵੇ ਸੱਜਣਾਂ ਪੀੜਾਂ ਅਸੀਂ ਹੰਢਾਂਈਆ
ਸਰਮਾਏ ਜ਼ਿੰਦਗੀ ਦੇ
ਇਹੀ ਦੋਲਤਾ ਕਮਾਈਆ
ਤੇਰੇ ਵਾਸਤੇ ਵੇ ਸੱਜਣਾਂ ਪੀੜਾਂ ਅਸੀਂ ਹੰਢਾਂਈਆ
ਇੱਕ ਸ਼ਹਿਰ ਸੁਪਨਿਆ ਦਾ
ਸਾਨੂੰ ੳੁਹ ਸ਼ਹਿਰ ਅਜੀਯ ਕਾਫੀ
ਉਹ ਸ਼ਹਿਰ ਸੁਪਨਿਆ ਦਾ
ਤੇਰੇ ਵਾਸਤੇ ਵੇ ਸੱਜਣਾਂ ਪੀੜਾਂ ਅਸੀਂ ਹੰਢਾਂਈਆ
ਤੇਰੇ ਵਾਸਤੇ ਵੇ ਸੱਜਣਾਂ ਪੀੜਾਂ ਅਸੀਂ ਹੰਢਾਂਈਆ
ਸਰਮਾਏ ਜ਼ਿੰਦਗੀ ਦੇ
ਇਹੀ ਦੋਲਤਾ ਕਮਾਈਆ
ਤੇਰੇ ਵਾਸਤੇ ਵੇ ਸੱਜਣਾਂ ਪੀੜਾਂ ਅਸੀਂ ਹੰਢਾਂਈਆ
No comments:
Post a Comment