ਨੀ ਲੱਕ ਤੇਰਾ ਪਤਲਾ ਜਿਹਾ ਪਤਲਾ ਜਿਹਾ
ਜਦੋ ਤੁਰਦੀ ਸਤਾਰਾ ਵਲ ਖਾਵੇ
ਮੋਰਨੀ ਦੀ ਤੋਰ ਕੁੜੀਏ ਤੋਰ ਕੁੜਿਏ
ਹੁਣ ਮੁਡਿੰਆ ਨੂੰ ਹੋਸ਼ ਕਿੱਥੋਂ ਆਵੇ
ਨਾਗਣੀ ਜਹੀ ਅੱਖ ਵਾਲੀਏ ਅੱਖ ਵਾਲੀ ਏ
ਸਭ ਕੀਲ ਤੇ ਤੂੰ ਗੱਭਰੂ ਕੁਵਾਰੇ
ਦਾਰੁ ਬਦਨਾਮ ਕਰਤੀ ਬਦਨਾਮ ਕਰਤੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਹੋ ਠੇਕਿਆ ਦੇ ਰਾਹ ਭੁੱਲ ਗਏ
ਜਦੋ ਤੱਕ ਲੲੇ ਸ਼ਰਾਬੀ ਨੈਣ ਤੇਰੇ
ਨੈਣਾਂ ਚੋ ਡੁੱਲੇ ਪਹਿਲੇ ਤੋੜ ਦੀ
ਗੱਲ ਵੱਸ ਚ ਰਹੀ ਨਾ ਮੇਰੇ
ਹੋ ਬਿਨਾਂ ਡੱਟ ਖੋਲੇ ਸੋਹਣੀ ਏ
ਤੈਨੂੰ ਪੀਣ ਨੂੰ ਫਿਰਨ ਐਥੇ ਸਾਰੇ
ਦਾਰੁ ਬਦਨਾਮ ਹੋ ਗੲੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਦਾਰੁ ਬਦਨਾਮ ਕਰਤੀ ਬਦਨਾਮ ਕਰਤੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਹੋ ਪਤਾ ਕਰੋ ਕਿਹੜੇ ਪਿੰਡ ਦੀ
ਕੁੜੀ ਗਿੱਧੇ ਚ ਕਰਾਈ ਅੱਤ ਜਾਵੇ
ਡੀਜੇ ਦਾ ਕਸੂਰ ਕੋਈ ਨਾ
ਕੁੜੀ ਝੋਬਰਾ ਦੇ ਸੀਨੇ ਅੱਗ ਲਾਵੇ
ਦਿਲਾ ਉਤੇ ਕਹਿਰ ਕਰਦੀ
ਦਿਲਾ ਉਤੇ ਕਹਿਰ ਕਰਦੀ
ਹੋ ਦਿਲਾ ਉਤੇ ਕਹਿਰ ਕਰਦੀ
ਜੱਗੀ ਜਿੰਦ ਜਾਨ ਤੇਰੇ ੳੁੱੱਤੇ ਵਾਰੇ
ਦਾਦਾਰੁ ਬਦਨਾਮ ਕਰਤੀ ਬਦਨਾਮ ਕਰਤੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
No comments:
Post a Comment