Tuesday, 22 May 2018

Jean 2 song lyrics in punjabi ranjit bawa


ਔ ਅੱਜ ਤਿੰਨ ਪੱਕੇ  ਸਾਕ ਸੀ  ਕਨੇਡਾ ਵੱਲੋ ਆਉਂਦੇ
ਉਹ ਵੀ ਮੋੜਤੇ ਮੈ ਉਹ ਵੀ ਮੋੜਤੇ- 2
ਔ  ਦਿੱਲੀ ਬੋੰਬੇ ਵਾਲੇ ਰਹੇ ਤਰਲੇ ਜਹੇ ਪਾਉਂਦੇ
ਹੱਥ ਜੋੜਤੇ ਜੀ ਹੱਥ ਜੋੜ ਤੇ
ਔ ਐਵੇ ਗੁੱਗੂ ਗਿੱਲ ਜਹੇ ਨਾਲ ਖਹਿੰਦੀ ਏ
ਹੋ ਫਿਲਮੀ ਜੇ ਸੀਨ ਵਾਲੀਏ
ਸਾਡੇ ਕੁੜਤੇ ਪਜਾਮੇ ਵਾਂਗੂੰ  ਖੁੱਲ੍ਹੇ ਨੇ ਸੁਭਾਅ
ਨੀ ਤੂੰ ਬੜੀ ਤੰਗ ਜੀਨ ਵਾਲੀਏ -2

No comments:

Post a Comment