Sunday, 20 May 2018

Prada song lyrics in Punjabi jass manak

ਅੱਖਾ ਉਤੇ ਤੇਰੇ ਆ ਪਰਾਡਾ ਸੱਜਣਾ
ਅਸੀ ਟਾਇਮ ਚੱਕਦੇ ਆ ਤੁਹਾਡਾ ਸੱਜਣਾ
ਕਾਲੀ ਰੇਜ਼ ਵਿੱੱਚੋ ਰਹਿੰਦਾ ਵੈਲੀ ਤਾੜਦਾ
ਥੋਨੂੰ ਦਿਸਦਾ ਨੀ ਚਿਹਰਾ ਸਾਡਾ ਸੱਜਣਾ
ਤੇਰੇ ਪਿੱਛੇ ਛੱਡ ਆਈ ਸਾਕ ਚਾਲੀ
ਗੋਰੀ ਜੱਟੀ ਘੁੰਮੇ ਬੈਟੰਲੀ ਕਾਲੀ
ਪਰਾਡਾ ਅੱਖਾਂ ਲਾ ਕੇ ਦੇਖਲਾ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲਾ  *2
ਟੋਰ ਤੇਰੀ ਅੰਬਰਾ ਦਾ ਮੂਨ ਸੁਣਲੈ
ਜੱਟੀ ਤੇਰੀ ਹੋਜੂਂ ਸੂਨ ਸੁਣਲੈ
ਤੇਰੇ ਮੇਰੇ ਵਿੱਚ ਕੋਈ ਆ ਗਿਆ
ਪਾਣੀਆਂ ਦੇ ਵਾਂਗੂ ਡੁਲੂ ਖੂਨ ਸੁਣਲੈ
ਵੇ ਮੈ ਏਨੀ ਵੀ ਨੀ ਜੱਟਾ ਪਾਈ ਕਾਹਲੀ
ਤੂੰ ਹੋਲੀ ਹੋਲੀ ਘਰਦੇ ਮਨਾਲੀ
ਤੂੰ ਦਿਲ ਨੇੜੇ ਆ ਕੇ ਦੇਖਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲਾ  *2

2 comments: