Tuesday, 22 May 2018
Daru Badnam song lyrics in punjabi kamal kahon & param Singh
ਨੀ ਲੱਕ ਤੇਰਾ ਪਤਲਾ ਜਿਹਾ ਪਤਲਾ ਜਿਹਾ
ਜਦੋ ਤੁਰਦੀ ਸਤਾਰਾ ਵਲ ਖਾਵੇ
ਮੋਰਨੀ ਦੀ ਤੋਰ ਕੁੜੀਏ ਤੋਰ ਕੁੜਿਏ
ਹੁਣ ਮੁਡਿੰਆ ਨੂੰ ਹੋਸ਼ ਕਿੱਥੋਂ ਆਵੇ
ਨਾਗਣੀ ਜਹੀ ਅੱਖ ਵਾਲੀਏ ਅੱਖ ਵਾਲੀ ਏ
ਸਭ ਕੀਲ ਤੇ ਤੂੰ ਗੱਭਰੂ ਕੁਵਾਰੇ
ਦਾਰੁ ਬਦਨਾਮ ਕਰਤੀ ਬਦਨਾਮ ਕਰਤੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਹੋ ਠੇਕਿਆ ਦੇ ਰਾਹ ਭੁੱਲ ਗਏ
ਜਦੋ ਤੱਕ ਲੲੇ ਸ਼ਰਾਬੀ ਨੈਣ ਤੇਰੇ
ਨੈਣਾਂ ਚੋ ਡੁੱਲੇ ਪਹਿਲੇ ਤੋੜ ਦੀ
ਗੱਲ ਵੱਸ ਚ ਰਹੀ ਨਾ ਮੇਰੇ
ਹੋ ਬਿਨਾਂ ਡੱਟ ਖੋਲੇ ਸੋਹਣੀ ਏ
ਤੈਨੂੰ ਪੀਣ ਨੂੰ ਫਿਰਨ ਐਥੇ ਸਾਰੇ
ਦਾਰੁ ਬਦਨਾਮ ਹੋ ਗੲੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਦਾਰੁ ਬਦਨਾਮ ਕਰਤੀ ਬਦਨਾਮ ਕਰਤੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਹੋ ਪਤਾ ਕਰੋ ਕਿਹੜੇ ਪਿੰਡ ਦੀ
ਕੁੜੀ ਗਿੱਧੇ ਚ ਕਰਾਈ ਅੱਤ ਜਾਵੇ
ਡੀਜੇ ਦਾ ਕਸੂਰ ਕੋਈ ਨਾ
ਕੁੜੀ ਝੋਬਰਾ ਦੇ ਸੀਨੇ ਅੱਗ ਲਾਵੇ
ਦਿਲਾ ਉਤੇ ਕਹਿਰ ਕਰਦੀ
ਦਿਲਾ ਉਤੇ ਕਹਿਰ ਕਰਦੀ
ਹੋ ਦਿਲਾ ਉਤੇ ਕਹਿਰ ਕਰਦੀ
ਜੱਗੀ ਜਿੰਦ ਜਾਨ ਤੇਰੇ ੳੁੱੱਤੇ ਵਾਰੇ
ਦਾਦਾਰੁ ਬਦਨਾਮ ਕਰਤੀ ਬਦਨਾਮ ਕਰਤੀ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
ਏ ਤਾ ਨੈਣਾਂ ਤੇਰਿਆਂ ਦੇ ਕਾਰੇ
Sunday, 20 May 2018
Prada song lyrics in Punjabi jass manak
ਅੱਖਾ ਉਤੇ ਤੇਰੇ ਆ ਪਰਾਡਾ ਸੱਜਣਾ
ਅਸੀ ਟਾਇਮ ਚੱਕਦੇ ਆ ਤੁਹਾਡਾ ਸੱਜਣਾ
ਕਾਲੀ ਰੇਜ਼ ਵਿੱੱਚੋ ਰਹਿੰਦਾ ਵੈਲੀ ਤਾੜਦਾ
ਥੋਨੂੰ ਦਿਸਦਾ ਨੀ ਚਿਹਰਾ ਸਾਡਾ ਸੱਜਣਾ
ਤੇਰੇ ਪਿੱਛੇ ਛੱਡ ਆਈ ਸਾਕ ਚਾਲੀ
ਗੋਰੀ ਜੱਟੀ ਘੁੰਮੇ ਬੈਟੰਲੀ ਕਾਲੀ
ਪਰਾਡਾ ਅੱਖਾਂ ਲਾ ਕੇ ਦੇਖਲਾ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲਾ *2
ਟੋਰ ਤੇਰੀ ਅੰਬਰਾ ਦਾ ਮੂਨ ਸੁਣਲੈ
ਜੱਟੀ ਤੇਰੀ ਹੋਜੂਂ ਸੂਨ ਸੁਣਲੈ
ਤੇਰੇ ਮੇਰੇ ਵਿੱਚ ਕੋਈ ਆ ਗਿਆ
ਪਾਣੀਆਂ ਦੇ ਵਾਂਗੂ ਡੁਲੂ ਖੂਨ ਸੁਣਲੈ
ਵੇ ਮੈ ਏਨੀ ਵੀ ਨੀ ਜੱਟਾ ਪਾਈ ਕਾਹਲੀ
ਤੂੰ ਹੋਲੀ ਹੋਲੀ ਘਰਦੇ ਮਨਾਲੀ
ਤੂੰ ਦਿਲ ਨੇੜੇ ਆ ਕੇ ਦੇਖਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲਾ *2
ਅਸੀ ਟਾਇਮ ਚੱਕਦੇ ਆ ਤੁਹਾਡਾ ਸੱਜਣਾ
ਕਾਲੀ ਰੇਜ਼ ਵਿੱੱਚੋ ਰਹਿੰਦਾ ਵੈਲੀ ਤਾੜਦਾ
ਥੋਨੂੰ ਦਿਸਦਾ ਨੀ ਚਿਹਰਾ ਸਾਡਾ ਸੱਜਣਾ
ਤੇਰੇ ਪਿੱਛੇ ਛੱਡ ਆਈ ਸਾਕ ਚਾਲੀ
ਗੋਰੀ ਜੱਟੀ ਘੁੰਮੇ ਬੈਟੰਲੀ ਕਾਲੀ
ਪਰਾਡਾ ਅੱਖਾਂ ਲਾ ਕੇ ਦੇਖਲਾ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲਾ *2
ਟੋਰ ਤੇਰੀ ਅੰਬਰਾ ਦਾ ਮੂਨ ਸੁਣਲੈ
ਜੱਟੀ ਤੇਰੀ ਹੋਜੂਂ ਸੂਨ ਸੁਣਲੈ
ਤੇਰੇ ਮੇਰੇ ਵਿੱਚ ਕੋਈ ਆ ਗਿਆ
ਪਾਣੀਆਂ ਦੇ ਵਾਂਗੂ ਡੁਲੂ ਖੂਨ ਸੁਣਲੈ
ਵੇ ਮੈ ਏਨੀ ਵੀ ਨੀ ਜੱਟਾ ਪਾਈ ਕਾਹਲੀ
ਤੂੰ ਹੋਲੀ ਹੋਲੀ ਘਰਦੇ ਮਨਾਲੀ
ਤੂੰ ਦਿਲ ਨੇੜੇ ਆ ਕੇ ਦੇਖਲੈ
ਹਰ ਸਾਹ ਉੱਤੇ ਨਾਮ ਬੋਲੇ ਤੇਰਾ
ਕਿੰਨਾ ਕਰਦੀ ਆ ਜੱਟਾ ਜੱਟੀ ਤੇਰਾ
ਤੂੰ ਯਾਰੀ ਕੇਰਾ ਲਾ ਕੇ ਦੇਖਲਾ *2
Friday, 18 May 2018
Gangster jatt song lyrics in Punjabi sidhu mussewala
ਦਾਉਦ ਵਾਂਗੂੰ ਅੱਖ ਤੇਰੀ ਗੱਲ ਕਰਦੀ
ਤੂੰ ਕਰਦੀ ਇਸ਼ਾਰਿਆਂ ਨਾਲ
ਡੀਲ ਸੋਹਣੀ ਏ
ਦੋ ਮੂੰਹਾ ਵਾਲੇ ਪਸਤੋਲ ਰੱਖਦਾ
ਮੇਰੀ ਗੁੰਡਾ ਟੱਚ ਅਪੀਲ ਸੋਣਿਏ
ਝਾਕਣੀ ਦੇ ਨਾਲ ਬਰਬਾਦ ਕਰੇ ਤੂੰ
ਜੱਟ ਨੂੰ ਸ਼ਿਕਾਰੀ ਤੋ ਤੂੰ ਸਾਧ ਕਰੇਗੀ
ਤੂੰ ਦਿਲ ਵਿੱਚ ਪੈਦਾ ਐਸਾ ਸਾਜ ਕਰਦੀ
ਕਰਦਾ ਮਡੀਰ ਉਤੇ ਰਾਜ ਗੱਭਰੁ
ਤੂੰ ਗੱਭਰੂ ਦੇ ਦਿਲ ੳੁਤੇ ਰਾਜ ਕਰਦੀ
ਹੋ ਡਰ ਕਿਹਨੂੰ ਕਹਿੰਦੇ ਕਦੀ ਸੁਣਿਆ ਇ ਨੀ
ਮੋਤ ਮੂੰਹਰੇ ਕਰੀਦਾ ਐ ਚਿਲ ਨੱਖਰੋ
ਬੋਡੀ ਚੋ ਸ਼ਨੈਲ ਤੇਰੇ ਮਹਿਕਾਂ ਛੱਡ ਦਾ
ਜੱਟ ਚੋ ਬਾਰੂਦ ਦੀ ਸਮੈਲ ਨਖਰੋ
ਗੰਨ ਮਕਸੀਕਨ ਬਰੈਡੰ ਬੱਲੀਏ
ਗੱਡ ਦਿੰਦੀ ਬੰਦਾ ਵਿੱਚ ਲੈੰਡ ਬੱਲੀਏ
ਇਹ ਨਾ ਛੋਟੇ ਵੱਡੇ ਦਾ ਲਿਹਾਜ਼ ਕਰਦੀ
ਕਰਦਾ ਮਡੀਰ ਉਤੇ ਰਾਜ ਗੱਭਰੁ
ਤੂੰ ਗੱਭਰੂ ਦੇ ਦਿਲ ੳੁਤੇ ਰਾਜ ਕਰਦੀ
ਤੂੰ ਕਰਦੀ ਇਸ਼ਾਰਿਆਂ ਨਾਲ
ਡੀਲ ਸੋਹਣੀ ਏ
ਦੋ ਮੂੰਹਾ ਵਾਲੇ ਪਸਤੋਲ ਰੱਖਦਾ
ਮੇਰੀ ਗੁੰਡਾ ਟੱਚ ਅਪੀਲ ਸੋਣਿਏ
ਝਾਕਣੀ ਦੇ ਨਾਲ ਬਰਬਾਦ ਕਰੇ ਤੂੰ
ਜੱਟ ਨੂੰ ਸ਼ਿਕਾਰੀ ਤੋ ਤੂੰ ਸਾਧ ਕਰੇਗੀ
ਤੂੰ ਦਿਲ ਵਿੱਚ ਪੈਦਾ ਐਸਾ ਸਾਜ ਕਰਦੀ
ਕਰਦਾ ਮਡੀਰ ਉਤੇ ਰਾਜ ਗੱਭਰੁ
ਤੂੰ ਗੱਭਰੂ ਦੇ ਦਿਲ ੳੁਤੇ ਰਾਜ ਕਰਦੀ
ਹੋ ਡਰ ਕਿਹਨੂੰ ਕਹਿੰਦੇ ਕਦੀ ਸੁਣਿਆ ਇ ਨੀ
ਮੋਤ ਮੂੰਹਰੇ ਕਰੀਦਾ ਐ ਚਿਲ ਨੱਖਰੋ
ਬੋਡੀ ਚੋ ਸ਼ਨੈਲ ਤੇਰੇ ਮਹਿਕਾਂ ਛੱਡ ਦਾ
ਜੱਟ ਚੋ ਬਾਰੂਦ ਦੀ ਸਮੈਲ ਨਖਰੋ
ਗੰਨ ਮਕਸੀਕਨ ਬਰੈਡੰ ਬੱਲੀਏ
ਗੱਡ ਦਿੰਦੀ ਬੰਦਾ ਵਿੱਚ ਲੈੰਡ ਬੱਲੀਏ
ਇਹ ਨਾ ਛੋਟੇ ਵੱਡੇ ਦਾ ਲਿਹਾਜ਼ ਕਰਦੀ
ਕਰਦਾ ਮਡੀਰ ਉਤੇ ਰਾਜ ਗੱਭਰੁ
ਤੂੰ ਗੱਭਰੂ ਦੇ ਦਿਲ ੳੁਤੇ ਰਾਜ ਕਰਦੀ
Tochan song lyrics in punjabi sidhu musse wala
ਹੋ ਅੱਜ ਜੱਟਾ ਵਾਲੀ ਕਰਨੀ ਆ
ਸੈੱਟ ਕਰਲੋ ਅਵਾਜ ਸਪੀਕਰਾ ਦੀ
ਮੂਸੇਵਾਲਾ ਬਿੱਗ ਬਰਡ ਆਉਣ ਲੱਗੇ਼਼
ਬੂਫਰਾ ਦੀ ਜੋੜੀ ਇੱਕ ਰੱਖੀ ਬੈਕ ਤੇ
ਕੰਬ ਦੇ ਨੇ ਦਿਲ ਜਦੋ ਬੇਸ ਛੱਡਦੇ
ਕੰਨ ਲਾ ਕੇ ਸੁਣੀ ਮੁਸਰੇਟੀ ਨੂੰ
ਫਾਰਮ ਟਰੈਕ ਸਾਡੇ ਅੱਖਾ ਕਰਦੇ
ਬੱਚਾ ਬੱਚਾ ਕਰਦਾ ਹੈ
ਮਾਣ ਜੱੱਟ ਤੇ
ਹਾਰ ਆਖਦੇ ਨੀ ਬੀਬਾ ਮੈ ਜਾਵਾ ਜਿੱਤ ਕੇ
ਟੋਚਨਾ ਦਾ ਜੱਟ ਨੀ ਸੋ਼ਕੀਨ ਮੁੱਢ ਤੋ
ਜੇ ਅੜੀਆ ਕਰੇਗੀ ਨੀ ਮੈ ਲੈਜੂ ਖਿਚੱਕੇ
ਸੈੱਟ ਕਰਲੋ ਅਵਾਜ ਸਪੀਕਰਾ ਦੀ
ਮੂਸੇਵਾਲਾ ਬਿੱਗ ਬਰਡ ਆਉਣ ਲੱਗੇ਼਼
ਬੂਫਰਾ ਦੀ ਜੋੜੀ ਇੱਕ ਰੱਖੀ ਬੈਕ ਤੇ
ਕੰਬ ਦੇ ਨੇ ਦਿਲ ਜਦੋ ਬੇਸ ਛੱਡਦੇ
ਕੰਨ ਲਾ ਕੇ ਸੁਣੀ ਮੁਸਰੇਟੀ ਨੂੰ
ਫਾਰਮ ਟਰੈਕ ਸਾਡੇ ਅੱਖਾ ਕਰਦੇ
ਬੱਚਾ ਬੱਚਾ ਕਰਦਾ ਹੈ
ਮਾਣ ਜੱੱਟ ਤੇ
ਹਾਰ ਆਖਦੇ ਨੀ ਬੀਬਾ ਮੈ ਜਾਵਾ ਜਿੱਤ ਕੇ
ਟੋਚਨਾ ਦਾ ਜੱਟ ਨੀ ਸੋ਼ਕੀਨ ਮੁੱਢ ਤੋ
ਜੇ ਅੜੀਆ ਕਰੇਗੀ ਨੀ ਮੈ ਲੈਜੂ ਖਿਚੱਕੇ
ਹੋ ਖੂਨ ਚ ਰਸੁਖ ਜਿੱਦੀ ਪੁਣਾ ਮਿੱਠੀਏ
ਮੋੜਾ ਉਤੇ ਬੈਠ ਅੱਲੜਾ ਨੀ ਪੱਟੀਆ
ਡੇਰ ਮੂਹਰੋ ਚੱਕ ਦਇਏ ਰੱਬ ਵੱਲ ਨੂੰ
ਐਵੇ ਮੇਲਿਆ ਤੇ ਗੱਡੀਆ ਨੀ ਝੰਡੀਆ ੨
ਜਿਹੜੀ ਤੂੰ ਮਡੀਰ ਨੂੰ ਨੀ ਸਿਰਾ ਦੱਸਦੀ
ਸਾਡੇ ਕੋਲੋ ਜਾਦੀ ਐ ਟਰੈਂਡ ਸਿੱਖ ਕੇ
ਟੋਚਨਾ ਦਾ ਜੱਟ ਨੀ ਸੋ਼ਕੀਨ ਮੁੱਢ ਤੋ
ਜੇ ਅੜੀਆ ਕਰੇਗੀ ਨੀ ਮੈ ਲੈਜੂ ਖਿਚੱਕੇ
ਮੋੜਾ ਉਤੇ ਬੈਠ ਅੱਲੜਾ ਨੀ ਪੱਟੀਆ
ਡੇਰ ਮੂਹਰੋ ਚੱਕ ਦਇਏ ਰੱਬ ਵੱਲ ਨੂੰ
ਐਵੇ ਮੇਲਿਆ ਤੇ ਗੱਡੀਆ ਨੀ ਝੰਡੀਆ ੨
ਜਿਹੜੀ ਤੂੰ ਮਡੀਰ ਨੂੰ ਨੀ ਸਿਰਾ ਦੱਸਦੀ
ਸਾਡੇ ਕੋਲੋ ਜਾਦੀ ਐ ਟਰੈਂਡ ਸਿੱਖ ਕੇ
ਟੋਚਨਾ ਦਾ ਜੱਟ ਨੀ ਸੋ਼ਕੀਨ ਮੁੱਢ ਤੋ
ਜੇ ਅੜੀਆ ਕਰੇਗੀ ਨੀ ਮੈ ਲੈਜੂ ਖਿਚੱਕੇ
Subscribe to:
Posts (Atom)