Tuesday, 23 January 2018

Khyal mankirat aulakh song lyrics in Punjabi font

ਮਰ ਜਾਣਿਆ ਟੁੱਟ ਵੇ ਪੈਣਿਆ×2
ਨਵੇ ਨਵੇ ਰਹਿੰਦਾ ਤੂੰ ਮੈਨੂੰ ਲਾਉਦਾ ਵੇ ਬਹਾਨੇ
ਸਹੇਲੀਆ ਵੇ ਮੇਰੀਆ ਮਾਰਦੀਆ ਤਾਨੇ
ਕਹਿੰਦਾ ਸੀ ਰੱਖੁ ਜਾਨ ਤੋ ਪਿਆਰੀ×2
ਮੇਰਾ ਵੀ ਤੇ ਤੇਰੇ ਬਿਨਾ ਸਰਦਾ ਈ ਨੀ
ਮਰ ਜਾਣਿਆ ਟੁੱਟ ਵੇ ਪੈਣਿਆ×2
 ਚੂੜਾ ਬੰਨੀ ਫਿਰਦਾ
ਟਰਾਲੇ ਨਾਲ ਵੇ ਚੂੜੇ ਵਾਲੀ ਦਾ ਖਿਆਲ ਜਮਾ ਕਰਦਾ ਈ ਨੀ×2
ਮੋਇਆ ਟੁੱਟ ਪੈਣਿਆ ਵੇ ਕੱਲ ਪਰਸੋ ਦਾ ਤੇਰਾ ਫੋਨ ਵੀ ਨੀ ਲਗਦਾ
ਕਿਹੜੇ ਵੇਲੇ ਪਉ ਅਕਲ ਤੇਰੇ ਖਾਨੇ ਮੈ  ਸ਼ੁਕਰ ਕਰੁ ਰੱਬ ਦਾ
ਤੁਰ ਗਈ ਜੇ ਪਿੰਡ ਪੇਕਿਆ ਦੇ ਫਿਰ ਕਹੇਗਾ ਰਾਣੋ ਤੇਰੇ ਬਿਨਾ ਸਰਦਾ ਈ ਨੀ
ਮਰ ਜਾਣਿਆ ਟੁੱਟ ਵੇ ਪੈਣਿਆ ×2
ਚੂੜਾ ਬੰਨੀ ਫਿਰਦਾ
ਟਰਾਲੇ ਨਾਲ ਵੇ ਚੂੜੇ ਵਾਲੀ ਦਾ ਖਿਆਲ ਜਮਾ ਕਰਦਾ ਈ ਨੀ×2

No comments:

Post a Comment