Monday, 22 January 2018

Charche song lyrics in punjabi himmat sandhu

ਅਸੀ ਕੁੜਤੇ ਵੀ ਪਾਇਏ
ਤਾਵੀ ਚਰਚੇ
ਤੁਸੀ ਪਾਉਂਦਿਆ Brand
ਨਿਰੇ ਖਰਚੇ
ਪੱਲੇ ਬੜਾ ਕੁੱਝ ਤਾ ਵੀ ਕਰਿਏ ਨਾ ਸ਼ੋਸ਼ੇ
ਉਦਾ ਅਥਰੇ ਸੁਭਾਅ ਦੀ ਗੱਲ ਅੱਡ ਨੀ
ਤੇਰੀਆ ਸਹੇਲੀਆ ਤਾ ਕੱਢਦੀਆ ਟੋਹਰ
ਯਾਰ ਮਿਤੱਰਾ ਦੇ ਕੱਢ ਦੇ ਆ ਅੱਗ ਨੀ

No comments:

Post a Comment