Saturday, 17 March 2018

Tere vaasey satinder sartaj in punabi font

ਕੋਹਾਂ ਪਹਾੜ ਲੰਘ ਕੇ
ਇੱਕ ਸ਼ਹਿਰ ਸੁਪਨਿਆ ਦਾ
ਸਾਨੂੰ ੳੁਹ ਸ਼ਹਿਰ ਅਜੀਯ ਕਾਫੀ
ਉਹ ਸ਼ਹਿਰ ਸੁਪਨਿਆ ਦਾ
ਤੇਰੇ ਵਾਸਤੇ ਵੇ ਸੱਜਣਾਂ  ਪੀੜਾਂ ਅਸੀਂ ਹੰਢਾਂਈਆ
ਤੇਰੇ ਵਾਸਤੇ ਵੇ ਸੱਜਣਾਂ ਪੀੜਾਂ ਅਸੀਂ ਹੰਢਾਂਈਆ
ਸਰਮਾਏ ਜ਼ਿੰਦਗੀ ਦੇ
ਇਹੀ ਦੋਲਤਾ ਕਮਾਈਆ
ਤੇਰੇ ਵਾਸਤੇ ਵੇ ਸੱਜਣਾਂ  ਪੀੜਾਂ ਅਸੀਂ ਹੰਢਾਂਈਆ