Sunday, 28 October 2018

Trend song lyrics in Punjabi sidhu moosewala

ਸੁਣਿਆ ਮੈ ਫੈਨ ਬੜੀ ਹੋਈ ਫਿਰਦੀ
ਲੱਭੇ ਮੇਰਾ ਨਾਮ ਸਰਨਾਵਾ ਨਖਰੋ
ਅੱਥਰੇ ਏ ਹੁੰਦੇ ਕਦੇ ਹੱਥ ਆਉਦੇ ਨਾ
ਜੱਟ ਜਾਤ ਤੇ ਪਰਛਾਵਾ ਨਖਰੋ
ਅੱਤ ਜਿਥੇ ਜਾ ਕੇ ਪੁਛੇਗੀ
ਸਾਡਾ ਨਾਮ ਹੋਉ Recommend that ਬੱਲੀਏ
ਜਿਵੇ ਜਿਵੇ ਚੱਲਾ ਲੋਕ ਫੋਲੋ ਕਰਦੇ
ਗੱਭਰੂ ਨੂੰ ਕਹਿੰਦੇ ਆ ਟਰੈਂਡ ਬੱਲੀਏ

Sunday, 14 October 2018

Pagal song lyrics in Punjabi Daljit dosanjh

 ਟੁੱਟ ਚੁੱਕੀ ਮੈ ਨਾਲੇ ਟੁੱਟ ਗਈ ਯਾਰੀ
ਫਿਰ ਵੀ ਹੁੰਦਾ ਅਹਿਸਾਸ ਕਈ ਵਾਰੀ
ਪਤਾ ਹੁੰਦਿਆ ਕੇ ਉਹ ਬੇਵਫਾ ਹੈ
ਭੁੱਲੀ ਜਿਹੜਾ ਧੋਖਾ ਖਾਇਆ ੳ
ਮੈ ਪਾਗਲ ਨੇ ਫਿਰ ਉਦੀ ਹੋ ਜਾਣਾ
ਅੱਜ ਵੀ ਜੇ ਮੁੜ ਆਇਆ ੳ
ਮੈ ਪਾਗਲ ਨੇ ਫਿਰ ਉਦੀ ਹੋ ਜਾਣਾ
ਅੱਜ ਵੀ ਜੇ ਮੁੜ ਆਇਆ ੳ
ੳਹ ਸੋਹਣਾ ਹੈ ਚੰਗਾ ਹੈ
ਮਸ਼ਹੂਰ ਵੀ ਹੈ ਬਦਨਾਮ ਵੀ ਹੈ
ਉਝ ਆਪਣੇ ਆਪ ਵਿੱਚ ਰਹਿੰਦਾ ਹੈ
ਪਰ ਮੁਡਿੰਆ ਵਿੱਚ ਨਾਮ ਵੀ ਹੈ
ਮੇਰੇ ਲਈ ਸੀ ਉਹ ਲੜ ਪੈਂਦਾ
ਜੇ ਤੰਗ ਕੋਈ ਮੈਨੂੰ ਕਰਦਾ ਸੀ
ਹੁਣ ਪਤਾ ਨੀ ੳਹਨੂੰ ਹੋ ਗਿਆ ਕੀ
ਉਦੋ ਮੈਨੂੰ ਖੋਣ ਤੋ ਡਰਦਾ ਸੀ
ਮੈ ਪਾਗਲ ਨੇ ਫਿਰ ਉਦੀ ਹੋ ਜਾਣਾ
ਅੱਜ ਵੀ ਜੇ ਮੁੜ ਆਇਆ ੳ
ਮੈ ਪਾਗਲ ਨੇ ਫਿਰ ਉਦੀ ਹੋ ਜਾਣਾ
ਅੱਜ ਵੀ ਜੇ ਮੁੜ ਆਇਆ ੳ